Thursday, January 3, 2019

ਸਧਾਰਨਪੁਰ ਦੀ ਨਵੀ ਚੁਣੀ ਗਈ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਾਂ, ਉਹਨਾਂ ਤੋ ਪਿੰਡ ਦੇ ਵਿਕਾਸ ਅਤੇ ਪਿੰਡ ਵਾਸੀਆਂ ਦੇ ਬਿਹਤਰ ਭਵਿੱਖ ਦੀ ਆਸ ਕੀਤੀ ਜਾਦੀ ਹੈ। ਅਸਫਲ ਉਮੀਦਵਾਰ ਆਪਣਾ ਦਿੱਲ ਛੋਟਾ ਨਾ ਕਰਨ ਸਾਇਦ ਪ੍ਮਾਤਮਾ ਨੇ ਉਹਨਾਂ ਲਈ ਇਸ ਤੋ ਵਧੀਆਂ ਸੋਚਿਆਂ ਹੋਵੇ, ਉਹ ਵੀ ਪਿੰਡ ਦੀ ਭਲਾਈ ਲਈ ਆਪਣਾ ਸਹਿਯੋਗ ਦੇਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ, ਵਾਹਿਗੁਰੂ ਸਬਣਾ ਤੇ ਮੇਹਰ ਕਰੇ ! ਨਵੀ ਬਣੀ ਪੰਚਾਇਤ ਤੋਂ ਪਿੰਡ ਦੇ ਨੌਜਵਾਨਾਂ ਦੀਆ ਕੁੱਝ ਮੰਗਾ ਨੇ ਨਵੀਂ ਪੰਚਾਇਤ ਤੋਂ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਹੈ ਆਸਾ ਨੇ ਕਿ ਇਸ ਵਾਰ ਬਣੀ ਨਵੀ ਪੰਚਾਇਤ ਕੁੱਛ ਵਦੀਆ ਕੰਮ ਕਰੇਗੀ ! ਤਹਾਨੂੰ ਸਬ ਨੂੰ ਪਤਾ ਹੈ ਹੁਣ ਤਕ ਤਾ ਆਪਣੇ ਪਿੰਡ ਦਾ ਕੁੱਛ ਵਿਕਾਸ ਨਹੀਂ ਹੋਇਆ ਹੁਣ ਪਿੰਡ ਦੇ ਨੌਜਵਾਨਾਂ ਨੂੰ ਨਵੀਂ ਪੰਚਾਇਤ ਤੋਂ ਬਹੁਤ ਆਸਾਂ ਨੇ ! ਸੋ ਆਪਾਂ ਸਾਰੇ ਪਿੰਡ ਵਾਸੀ ਇਸ ਵਾਰ ਰਲ ਕੇ ਨਵੀਂ ਪੰਚਾਇਤ ਤੋਂ ਕੰਮ ਲਈਏ ! ਜੇ ਹੁਣ ਪਿੰਡ ਦਾ ਆਪਾ ਕੁੱਛ ਵਿਕਾਸ ਕਰਵੋਨਾ ਹੈ ਤਾ ਪਾਲਟੀਬਾਜੀ ਤੋਂ ਉਪਰ ਉਠ ਕੇ ਨਵੇਂ ਸਰਪੰਚ ਤੋਂ ਪਿੰਡ ਦਾ ਵਿਕਾਸ ਕਰਵਾਈਏ !... ਸਰਪੰਚ ਸਾਬ ਸਾਡੀਆਂ ਏਨੀਆਂ ਕ ਤਾ ਮੰਗਾਂ ਪੁਰੀਆ ਕਰ ਦੋ !...

2018-12-31T13:18:09.000Z

Monday, December 17, 2018

ਤੁਸੀ ਕਰਨੀ ਤਾਂ ਆਪਣੀ ਮਰਜੀ ਏ ! #ਸਰਪੰਚੀ ਦੀਆਂ #ਵੋਟਾਂ ਆ ਰਹੀਆਂ ਨੇ ਮਹਿੰਗੀ #ਸ਼ਰਾਬ ਮੰਗਿਓ ਮੋਟੇ ਸੰਤਰੇ ਜਾ ਗੁਲਾਬ ਤੇ ਨਾਂ ਮਰ ਜਾਇਓ ! ਤੁਹਾਡੀਆਂ #ਜਮੀਰਾ ਤਾਂ ਪਹਿਲਾ ਹੀ ਮਰ ਗਈਆਂ ਨੇ ਪਰ ਹੁਣ ਆਪਣੇ #ਲਿਵਰ ਨੂੰ ਹੀ ਬਚਾ ਲਉ !...

2018-12-17T02:57:37.000Z

ਜਿਹੜੇ ਪਿੰਡਾਂ ਦੀਆਂ #ਨੋਜਵਾਨ ਕਮੇਟੀਆਂ, #ਕਲੱਬ ਅਤੇ ਹੋਰ ਸੰਸਥਾਵਾਂ #ਫਤਿਹਗੜ੍ਹ_ਸਾਹਿਬ ਸ਼ਹੀਦੀ ਜੋੜ ਮੇਲੇ ਉੱਤੇ ਲੰਗਰ ਲਾਉਣ ਦੀਆਂ ਸਲਾਹਾਂ ਕਰ ਰਹੇ ਹਨ ਕ੍ਰਿਪਾ ਕਰਕੇ ਇੱਕ ਵਾਰ ਆਪਣੇ ਪਿੰਡ ਦੇ #ਸਰਕਾਰੀ_ਪ੍ਰਾਇਮਰੀ_ਸਕੂਲ ਵਿੱਚ ਜਰੂਰ ਪਤਾ ਕਰ ਲਿਉ ਕਿ ਬੱਚਿਆਂ ਨੂੰ ਕੋਟੀਆਂ, ਬੂਟ-ਜੁਰਾਬਾਂ, ਕਾਪੀਆਂ-ਪੈਨਸਿਲਾਂ ਜਾਂ ਸਕੂਲ ਵਿੱਚ ਪੀਣ ਦੇ ਪਾਣੀ ਲਈ ਸਬਮਰਸੀਬਲ, ਟੂਟੀਆਂ, RO, ਸਕੂਲ ਵਿੱਚ ਕੁਰਸੀਆਂ, ਅਲਮਾਰੀ,ਮੇਜ, ਕਮਰੇ ਦਾ ਲੈਂਟਰ ਜਾਂ ਚਾਰਦਿਵਾਰੀ ਦੀ ਜਰੂਰਤ ਤਾਂ ਨਹੀ। ਕਿਉਂਕਿ ਫਤਿਹਗੜ੍ਹ ਸਾਹਿਬ ਤੇ ਲੰਗਰ ਕਿਸੇ ਹੋਰ ਸੰਸਥਾ ਨੇ ਵੀ ਲਾ ਦੇਣਾ ਪਰ ਤੁਹਾਡੇ ਪਿੰਡ ਦੇ ਸਕੂਲ ਅਤੇ ਬੱਚਿਆਂ ਬਾਰੇ ਹੋਰ ਕਿਸੇ ਨੇ ਨਹੀ ਸੋਚਣਾ। #ਸ਼੍ਰੀ_ਗੁਰੂ_ਗ੍ਰੰਥ_ਸਾਹਿਬ ਜੀ ਦੇ ਹੁਕਮ ਅਨੁਸਾਰ ਸਾਨੂੰ ਦਿਖਾਵੇ ਤੋੰ ਪਰਹੇਜ਼ ਕਰਨਾ ਚਾਹੀਦਾ ਅਤੇ ਜਰੂਰਤਮੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਦਾਨ ਉਹੀ ਜੋ ਲੋੜਵੰਦਾਂ ਦੇ ਕੰਮ ਆਵੇ। ਤੁਹਾਡਾ ਆਪਣਾ ਸੇਵਕ - *ਕੋਮਲ ਸਾਧਰਨਪੁਰੀਆ* +918968904795 🙏🏻 🙏🏻 🙏🏻 🙏🏻 🙏🏻 🙏🏻

2018-12-13T16:27:22.000Z